उजाला केसरी ePaper Header

ਸੰਗਰੂਰ ਪੁਲਿਸ ਨੇ 4 ਕਿੱਲੋ 500 ਗ੍ਰਾਮ ਗਾਂਜੇ ਨਾਲ ਇਕ ਨਸ਼ਾ ਤਸਕਰ ਨੂੰ ਕੀਤਾ ਕਾਬੂ

ਸੰਗਰੂਰ ਪੁਲਿਸ ਨੇ 4 ਕਿੱਲੋ 500 ਗ੍ਰਾਮ ਗਾਂਜੇ ਨਾਲ ਇਕ ਨਸ਼ਾ ਤਸਕਰ ਨੂੰ ਕੀਤਾ ਕਾਬੂ

 

ਸੰਗਰੂਰ (ਗੋਇਲ) ਪੰਜਾਬ ਦੇ ਸੰਗੁਰ ਜ਼ਿਲ੍ਹੇ ਵਿੱਚ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ, ਸੰਗਰੂਰ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 4 ਕਿੱਲੋ 500 ਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ। ਪੁਲਿਸ ਵਲੋਂ NDPS ACT ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗਲੀ ਪੁੱਛਗਿੱਛ ਵਾਸਤੇ ਕੋਰਟ ਵਿੱਚ ਪੇਸ਼ ਕਰ ਰਿਮਾਂਡ ਹਾਸਿਲ ਕੀਤਾ ਜਾਵੇਗਾ।